ਲੁਧਿਆਣਾ ( Rajan ) :- :- ਕੁਝ ਦਿਨ ਪਹਿਲਾਂ ਟਿੱਬਾ ਰੋਡ ਤੇ ਮੋਟਰਸਾਈਕਲ ਸਵਾਰਾਂ ਵੱਲੋਂ ਤੇਜ਼ ਹਥਿਆਰਾਂ ਨਾਲ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਨੌਜਵਾਨ ਬੁਰੀ ਤਰਹਾਂ ਜਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਲੇ ਜਾਇਆ ਗਿਆ ਹਾਲਾਤ ਖਰਾਬ ਹੁੰਦੇ ਦੇਖ ਪੀੜਿਤ ਨੌਜਵਾਨ ਨੂੰ ਸੀਐਮ ਸੀ ਹਸਪਤਾਲ ਰੈਫਰ ਕੀਤਾ ਗਿਆ,
ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਨੇ ਦੱਸਿਆ ਓਹੋ ਲੁਧਿਆਣਾ ਦੇ ਰਾਹੋ ਰੋਡ ਰਾਮ ਬਿਹਾਰ ਗਲੀ ਨੰਬਰ 1 ਦੇ ਰਹਿਣ ਵਾਲੇ ਹਨ ਉਹਨਾਂ ਦਾ ਭਤੀਜਾ ਸੰਨੀ ਬਿਰਦੀ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਚਲਦੇ ਸੱਤ ਅੱਠ ਨਸ਼ਾ ਵੇਚਣ ਵਾਲਿਆਂ ਵੱਲੋਂ ਹਥਿਆਰ ਲੈ ਕੇ ਮੋਟਰਸਾਈਕਲl ਤੇ ਪਿੱਛਾ ਕੀਤਾ ਗਿਆ, ਟਿੱਬਾ ਰੋਡ ਰਾਜੂ ਕੋਲੋਨੀ ਨੇੜੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਸਨੀ ਵਿਰਦੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਆਰੋਪੀ ਪੀੜਤ ਨੂੰ ਜ਼ਖਮੀ ਕਰਕੇ ਫਰਾਰ ਹੋ ਗਏ ਇਹ ਸਾਰੀ ਘਟਨਾ ਨਾਲ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਖਮੀ ਹੋਏ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਭੇਜਿਆ ਗਿਆ ਹਾਲਾਤ ਜਿਆਦਾ ਖਰਾਬ ਹੋਣ ਕਰਕੇ ਸੀਐਮਸੀ ਰੈਫਰ ਕੀਤਾ ਗਿਆ ਜਿੱਥੇ ਡਾਕਟਰਾਂ ਵੱਲੋਂ ਸਿਰ ਦੀ ਹੱਡੀ ਟੁੱਟਣ ਦੀ ਗੱਲ ਕਹੀ ਗਈ ਆਓ ਜਾਣਦੇ ਹਾਂ ਚਾਚਾ ਅਮਰਜੀਤ ਸਿੰਘ ਦੀ ਜੁਬਾਨੀ, ,,,,,,,, Byte:- ਅਮਰਜੀਤ ਸਿੰਘ ਚਾਚਾ ਜਦ ਇਸ ਮਾਮਲੇ ਵਿੱਚ ਥਾਣਾ ਟਿੱਬਾ ਰੋਡ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਸੰਨੀ ਬਿਰਧੀ ਦੇ ਸਿਰ ਵਿੱਚ ਸਾ ਤੇਜ਼ ਹਥਿਆਰ ਨਾਲ ਜਖਮ ਹੋਏ ਹਨ ਜਿਸ ਦੀ ਮੈਡੀਕਲ ਰਿਪੋਰਟ ਆਣੀ ਬਾਕੀ ਹੈ ਦੋਸ਼ੀਆਂ ਨੂੰ ਪਕੜਨ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਬਹੁਤ ਜਲਦ ਸਲਾਖਾਂ ਦੇ ਪਿੱਛੇ ਹੋਣਗੇ l
Post a Comment