ਮੁੱਲਾਪੁਰ ਦਾਖਾ ( Rajan ) :- ਕਸਬਾ ਮੁੱਲਾਪੁਰ ਦਾਖਾ ਦੇ ਵਿੰਚ ਨਗਰ ਕੌਸਲ ਦੇ ਸਫਾਈ ਕਰਮਚਾਰੀਆ ਵੱਲੋ ਹੜਤਾਲ ਕੀਤੀ ਗਈ ਹੇ ਇਹ ਹੜਤਾਲ ਐਕਸ਼ਨ ਕਮੇਟੀ ਦੇ ਸੱਦੇ ਤੇ ਕੀਤੀ ਗਈ ਹੇ ਸਫਾਈ ਕਰਮਚਾਰੀਆ ਦਾ ਕਹਿੰਣਾ ਹੇ ਕੇ ਸਰਕਾਰ ਲੰਮੇ ਸਮੇ ਤੋ ਉਹਨਾ ਦੀ ਜੋ ਮੰਗ ਹੇ ਕੱਚੇ ਕਰਮਚਾਰੀਆ ਨੁੰ ਪੱਕੇ ਕਰਨ ਦੀ ਉਸ ਨੁੰ ਪੂਰਾ ਨਹੀ ਕਰ ਰਹੀ ਜੇਕਰ ਸਰਕਾਰ ਸਾਡੀ ਇਹ ਮੰਗ ਜਲੱਦ ਨਹੀ ਪੂਰਾ ਕਰਦੀ ਉਹ ਲੰਮੇ ਸੰਘਰਸ਼ ਕਰਨ ਤੇ ਲੰਮੇ ਸਮੇ ਲਈ ਹੜਤਾਲ ਕਰਨ ਲਈ ਤਿਆਰ ਹਨ ਜਿਸ ਨਾਲ ਸ਼ਹਿੰਰ ਅੰਦਰ ਕੂੜਾ ਨਾ ਡੰਪ ਹੋਣ ਕਾਰਨ ਜੋ ਗੰਦਗੀ ਫੈਲੇ ਗੀ ਉਸ ਦੀ ਸਰਕਾਰ ਜਿਮੇਵਾਰ ਹੋਵੇਗੀ
ਮੁੱਲਾਪੁਰ ਦਾਖਾ ਦੇ ਵਿੰਚ ਨਗਰ ਕੌਸਲ ਦੇ ਸਫਾਈ ਕਰਮਚਾਰੀਆ ਵੱਲੋ ਕੀਤੀ ਹੜਤਾਲ
byPunjab Live
-
0
Post a Comment