ਮਾਨ ਸਰਕਾਰ ਦੇ ਵੱਲੋਂ ਸਾਢੇ ਪੰਜ ਫੁੱਟ ਰੇਤਾ ਦੇਣ ਦਾ ਜੌ ਦਾਅਵਾ ਕੀਤਾ ਗਿਆ ਸੀ ਉਸ ਨੂੰ ਨੇਪਰੇ ਚਾੜ੍ਹਦੇ ਹੋਏ ਹਲਕਾ ਸਾਹਨੇਵਾਲ ਅਧੀਨ ਪਿੰਡ ਗੜੀ ਫ਼ਾਜ਼ਿਲ ਅਤੇ ਸਸਰਾਲੀ ਵਿਖੇ ਦੂਸਰੀ ਰੇਤੇ ਦੀ ਖੱਡ ਦਾ ਵਿਧਾਇਕ ਹਰਦੀਪ ਮੁੰਡਿਆਂ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਜਿੱਥੇ ਉਨ੍ਹਾਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਤਾਂ ਉੱਥੇ ਹੀ ਕਿਹਾ ਕਿ ਇਸ ਨਾਲ ਲੇਬਰ ਨੂੰ ਵੀ ਕਾਫ਼ੀ ਕੰਮ ਮਿਲਿਆ ਹੈ
ਪਿੰਡ ਗੜੀ ਫ਼ਾਜ਼ਿਲ ਅਤੇ ਸਸਰਾਲੀ ਦੇ ਵਿਚ ਵਿਧਾਇਕ ਹਰਦੀਪ ਮੁੰਡਿਆਂ ਨੇ ਰੇਤੇ ਦੀ ਦੂਸਰੀ ਖੱਡ ਦਾ ਕੀਤਾ ਉਦਘਾਟਨ
0
Post a Comment