ਲੁਧਿਆਣਾ ( Rajan ) :- ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਵੱਲੋਂ ਬੀਤੇ ਦਿਨਾਂ ਪ੍ਰੈੱਸ ਕਾਨਫਰੰਸ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਮਪੀ ਰਵਨੀਤ ਬਿੱਟੂ ਨੂੰ ਆਪਣੀ 50 ਨਾਲ ਉਦਘਾਟਨ ਕਰਨ ਵਾਲਾ ਦੱਸਿਆ ਸੀ ਜਿਸ ਦੇ ਚਲਦਿਆਂ ਕਾਂਗਰਸੀਆਂ ਵਿੱਚ ਇਸ ਪ੍ਰਤੀ ਰੋਸ਼ ਹੈ ਜਿਸਦੇ ਚਲਦਿਆਂ ਉਹਨਾਂ ਇੱਕ ਵਫਦ ਦੇ ਜਰੀਏ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਜਰੀਏ ਉਹਨਾਂ ਤੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ ਹੈ। ਜੋ ਅਤਿ ਨਿੰਦਨ ਯੋਗ ਹੈ ਦੱਸ ਦਈਏ ਕਿ ਇੰਡਸਟਰੀ ਲਿਸਟ ਅਤੇ ਕਾਂਗਰਸ ਦੇ ਸਾਬਕਾ ਕੌਂਸਲਰ ਜਸਵਿੰਦਰ ਠੁਕਰਾਲ ਨੇ ਵਿਧਾਇਕ ਗੋਗੀ ਖਿਲਾਫ ਸ਼ਿਕਾਇਤ ਦਿੱਤੀ ਹੈ
ਵਿਧਾਇਕ ਗੋਗੀ ਵੱਲੋਂ ਐਮਪੀ ਰਵਨੀਤ ਬਿੱਟੂ ਤੇ ਕੀਤੀ ਗਈ ਇਤਰਾਜਯੋਗ ਟਿੱਪਣੀ ਮਾਮਲੇ ਚ ਕਾਂਗਰਸੀਆਂ ਦੇ ਵਫਦ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
0
Post a Comment