ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਨੂੰ ਅੰਮ੍ਰਿਤਸਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦਿਆ ਗਿਆ ਹੈ, ਜਿਸ ’ਚ ਵਿਧਾਨ ਸਭਾ ’ਚ ਕੀਤੀ ਗਈ ਸੋਧ ਦਾ ਵਿਰੋਧ ਕਰਨ ਲਈ ਅਗਲੇਰੀ ਕਾਰਜ-ਯੋਜਨਾ ਉਲੀਕੀ ਜਾਵੇਗੀ। ਉਂਝ ਆਮ ਤੌਰ ’ਤੇ ਆਮ ਸਦਨ ਸਾਲ ’ਚ ਦੋ ਵਾਰ ਹੀ ਸੱਦਿਆ ਜਾਂਦਾ ਹੈ, ਇੱਕ ਵਾਰ ਨਵੇਂ ਪ੍ਰਧਾਨ ਦੀ ਚੋਣ ਕਰਨ ਵੇਲੇ ਤੇ ਦੂਜਾ ਸਾਲਾਨਾ ਬਜਟ ਪਾਸ ਕਰਨ ਸਮੇਂ, ਪਰ ਭਲਕੇ ਦੇ ਸੈਸ਼ਨ ਨੂੰ ਵਿਸ਼ੇਸ਼ ਆਖਿਆ ਜਾ ਰਿਹਾ ਹੈ।
ਸੋਮਵਾਰ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ, ਵਿਸ਼ੇਸ਼ ਸੈਸ਼ਨ ’ਚ ਸਖ਼ਤ ਫ਼ੈਸਲਾ ਲੈ ਸਕਦੀ ਹੈ ਕਮੇਟੀ
0
Post a Comment